ਹੁਣ ਕ੍ਰਿਕਟ ਖਿਡਾਰੀ ਗੇਂਦ ਨੂੰ ਥੁੱਕ ਨਾਲ ਨਹੀਂ ਕਰ ਸਕਣਗੇ ਸਾਫ, ਕੋਰੋਨਾ ਕਾਰਨ ਲਾਈ ਰੋਕ

ਨਵੀਂ ਦਿੱਲੀ, 10 ਜੂਨ 2020 – ਆਈਸੀਸੀ ਨੇ ਕੋਰੋਨਾ ਵਾਇਰਸ ਕਾਰਨ ਆਪਣੇ ਖੇਡ ਨਿਯਮਾਂ ਵਿੱਚ ਤਬਦੀਲੀ ਕਰਦਿਆਂ ਗੇਂਦ ਨੂੰ ਥੁੱਕ ਨਾਲ ਚਮਕਦਾਰ ਬਣਾਉਣ ‘ਤੇ ਰੋਕ ਲਾ ਦਿੱਤੀ ਹੈ। ਆਈਸੀਸੀ ਨੇ ਤਬਦੀਲੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ ਕ੍ਰਿਕਟ ਦੁਬਾਰਾ ਸ਼ੁਰੂ ਹੋਣ ‘ਤੇ ਲਾਗੂ ਹੋਣਗੀਆਂ। ਇਸ ਤੋਂ ਬਿਨਾਂ ਜੇ ਕੋਈ ਖਿਡਾਰੀ ਕੋਵਿਡ-19 ਪਾਜ਼ੀਟਿਵ ਹੈ, ਤਾਂ ਉਸਦੇ … Continue reading ਹੁਣ ਕ੍ਰਿਕਟ ਖਿਡਾਰੀ ਗੇਂਦ ਨੂੰ ਥੁੱਕ ਨਾਲ ਨਹੀਂ ਕਰ ਸਕਣਗੇ ਸਾਫ, ਕੋਰੋਨਾ ਕਾਰਨ ਲਾਈ ਰੋਕ